100+ Desi Punjabi Status for Whatsapp in Punjabi (ਪੰਜਾਬੀ ਸਟੇਟਸ)
Here is the list of 100+ Desi Punjabi Status for Whatsapp in Punjabi Language (ਪੰਜਾਬੀ ਸਟੇਟਸ)
This time we come up with the Orignal Desi Punjabi Status in Punjabi Language - Sudh Punjabi Status in Punjabi Font.
Desi Punjabi Status for Whatsapp in Punjabi Language
These are really amazing status and best quotes for your whatsapp status and facebook status. Also, we have created DP and Images, which you will surely love it. And you can use on your profile for free.
We have tried our level best to provide only the best status in punjabi. So, just enjoy it and don't forget to share and bookmark our collection...
Best Punjabi Whatsapp Status
#Prisma_Photo_Editing ਕਾਦਾ ਆ ਗਿਆ, ਸਾਰੀ #Janta ਹੀ ਕਾਰਟੂਨ ਬਣੀ ਫਿਰਦੀ ਆ
ਪੰਜਵੀ ਵਿਚ ਜਿਹੜੀਆ ਕੁੜੀਆਂ ਪਾਗਲ ਜਿਹੀਅਾ ਲਗਦੀਆਂ ਹੁਦੀਅਾ c . ਓੁਹ ਅਜ ਕਲ੍ਹ ਮੁੰਡੇ ਪਾਗਲ ਕਰੀ ਫਿਰਦੀਆਂ
ਰੱਸੇ ਫਾਂਸੀ ਦੇ ਚੁਂਮਣੇ ਬਹੁਤ ਔਖੇ ਸੌਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ, . ਊਧਮ ਸਿੰਘ ਜਿਹੇ ਵਿਰਲੇ ਈ ਬਣਦੇ ਨੇਂ ਪੁੱਤ ਜੰਮਦੀਆਂ ਮਾਵਾਂ ਵੀ ਲੱਖ ਲੋਕੋ
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ , . ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ...
ਲੋਕੀ ਕਹਿੰਦੇ ਰੱਬ ਸਾਡੀ ਸੁਣਦਾ ਨਹੀਂ,😼 . ਪਰ ਮੈ ਓਹਦੇ ਬਿਨਾਂ ਕੋਈ ਕੰਮ ਬੁਣਦਾ ਨਹੀਂ।
ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ #Clear ਦੇਖ ਸਕੀਏ..
🏻ਰਾਹ ਮੰਜ਼ਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ . ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ
ਇਸ਼ਕ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ......... ਰਾਤ ਨੂੰ Number_Busy ਆਉਣ ਤੇ ਵੀ ਟੁੱਟ ਜਾਂਦੇ ਨੇ...
ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆ . ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ 😕
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!
ਹਾਲੇ ਬੈਠੇ ਆ ਚੁੱਪ-ਚਾਪ ; ਗੱਲ ਵਖਤ ਤੇ ਖੜੀ ਆ ਛੇਤੀ ਮੰਨਦੇ ਨੀ ਹਾਰ ; ਸਾਡੀ ਮਾੜੀ ਬੜੀ ਅੜੀ ਆ
ਇਸ਼ਕ ਤੇ ਬਦਮਾਸ਼ੀ ਵੀ ਅਜੀਬ ਚੀਜ਼ ਨੇ ਜੇ ਲੋੜ ਤੋ ਜਿਆਦਾ ਵੱਧ ਜਾਣ ਤਾਂ ਜਾਨ ਲੈ ਲੈਂਦੀਆਂ ਨੇ....
ਯਾਦਾਂ ਦੇਸ਼ ਪੰਜਾਬ ਦੀਆ ਮੈਨੂੰ ਸੌਣ ਨੀ ਦਿੰਦੀਆਂ 😐 ਕੁਝ ਸਾਡੀਆਂ ਵੀ ਮਜਬੂਰੀਆਂ ਨੇ ਜੋ ਮੁੜ ਵਤਨੀ ਸਾਨੂੰ ਆਉਣ ਨੀ ਦਿੰਦੀਆਂ
ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ ..... ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ...
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ....
ਵੈਸੇ ਤੇ ਸਾਰੀ ਦੁਨੀਆਂ ਅਣਜਾਣ ਏ ਪਰ ਗੱਲਬਾਤ ਕਰਕੇ ਬਣਦੀ ਜਾਣ ਪਹਿਚਾਣ ਏ
ਲਫ਼ਜ਼ ਤਾਂ ਲੋਕਾਂ 👥 ਲਈ ਲਿਖਦੇ 📙 ਹਾਂ ।। ਤੂੰ ਤਾਂ 👉👱 ਕਮਲੀਏ ਅੱਖਾਂ ਚੋਂ ਪੜਿਆ 😍ਕਰ'
ਤਲਵਾਰਾ ਤੋ ਜਿਤਿਆ ਹਾਂ ਮੈਂ, ਪਰ ਰੰਗਾਂ ਤੋ ਹਰਿਆ ਹਾਂ ।। ਬਚ ਕੇ ਦੁਨੀਆ ਭਰ ਦੇ, ਤੀਰਾਂ, ਬਾਰੂਦਾਂ 'ਤੋਂ, ਜਦ ਵੀ ਹਾਂ ਮਰਿਆ,ਮੈਂ ਤੇਰੇ ਨੈਣਾਂ ਤੋਂ ਮਰਿਆ ਹਾਂ
ਕੋਈ ਸਟੇਟਸ ਪਾਵੇ ਬੇਲੀ ਦਾ ਕੋਈ ਪਾਵੇ ਸਹੇਲੀ ਦਾ ਪਰ ਯਾਰ ਸਟੇਟਸ ਪਾਉਂਦੇ ਆ ਆਪਣੀ ਜਿੰਦਗੀ ਦੀ ਪਹੇਲੀ ਦਾ
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
ਇੱਕ ਕੁੜੀ ਨੇ ਮੈਨੂੰ ਰਵਾਇਆ ਬੜਾ. ਪਿਆਰ ਕਰ ਕੇ ਮੈਂ ਪਛਤਾਇਆ ਬੜਾ..ਇੱਕ ਅਜਿਹੀ ਖੇਡ ਬਣ ਗਈ ਜ਼ਿੰਦਗੀ ,, ਪਾਇਆ ਕੁਝ ਨੀ ਗਵਾਇਆ ਬੜਾ.
ਮਿੱਤਰਾਂ ਦੀ Love Story ਦਾ ਹਰ ਵਾਰ ਇੱਕੋ ਹੀ End ਹੁੰਦਾ ਜਿੱਸ ਤੇ ਵੀ ਮਾਰੀ ਦੀ Try ਉੱਸਦਾ ਪਹਿਲਾਂ ਹੀ Boy Friend ਹੁੰਦਾ
ਮੁੰਡੇ ਵਾਲੇ ਕੁੜੀ ਵਾਲਿਆ ਨੂੰ ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ਕੁੜੀ ਵਾਲੇ... ਜੀ ਅਜੇ ਤਾਂ ਨੱਕ ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ..
ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ #Clear ਦੇਖ ਸਕੀਏ..
ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ ਤੇਰੀ ਗੱਲ ਨਾਂ ਕਰਨ ਦੀ ਆਦਤ ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥
ਖਾਵੇ ੲਿਕ ਜਗਾ ਤੋ ਵਾਰ ਵਾਰ ਸੱਟ.. ਉਹ ਬੰਦਾ ਮਜਬੂਰ ਹੁੰਦਾ ਏ.... ਦਿੰਦੇ ਰਹਿਣ ਜਿਹਨੂਂ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ , ਕਿ ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ , ਜਦੋਂ ਤੱਕ ਹੁੰਦੀ ਨਹੀਂ
ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ ਕੋਈ ਜਾਂਦਾ ਏ ਘੁੰਮਣ ਘੁਮਾਣ ਲਈ ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਦੇ ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ ਪ੍ਰਨਾਮ ਸ਼ਹੀਦਾਂ ਨੂੰ
ਮੈਂ ਅੱਜ ਤੱਕ ਨਾ ਕਿਸੇ ਕੁੜੀ ਨੂੰ ਅੱਖ ਤੇ ਨਾ ਕਿਸੇ ਕੁੱਤੇ ਨੂੰ ਲੱਤ ਮਾਰੀ ਏ ਭਲਾ ਕਿਉਂ ਕਿਉਂ ਕਿ ਮੈਨੂੰ ਪਤਾ ਬਾਦ ਚ ਭੱਜਣਾ ਪੈਣਾ.
ਕਰ ਲਿਆ ਗਿਰ੍ਫਤਾਰ ਸ਼ੇਰ ਨੂੰ , ਗੋਰਿਆਂ ਫਿਰ ਕੇਸ ਚਲਾਇਆ.. ਚਿੱਟੇ ਦਿਨ ਹੋ ਗਿਆ ਕਾਰਾ , ਫਾਂਸੀ ਦਾ ਹੁਕਮ ਸੁਣਾਇਆ..... ਹੱਸਦਿਆਂ ਗਲ਼ ਪਾ ਕੇ ਰੱਸਾ , ਮਹਿਕ ਖਿਲਾਰ ਗਿਆ.. ਕਹਿੰਦਾ ਜੱਗ ਸਾਰਾ ਜਿੰਦੜੀ , ਦੇਸ਼ ਤੋਂ ਵਾਰ ਗਿਆ
ਰੱਬਾ 🙏 ਠੋਕਰਾਂ ਚਾਹੇ ਵਾਰ ਵਾਰ ਵੱਜਣ ਬਸ ਐਨੀ ਕੁ ਕਿਰਪਾ ਰੱਖੀ ,ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,
ਸਾਡੇ ਸਟੇਟਸ ਸਾਡੇ ਕੋਮੈਂਟ ਜੇ ਪੰਜਾਬੀ ਵਿੱਚ ਵੀ ਲਿਖੇਉ ਨਹੀ ਸਮਝ ਆਉਦੇ ਤਾ ਅੈਡਮੀਨ ਨੂੰ ਕੁੱਝ ਗੱਲਤ ਨਾ ਲਿਖੋ ਕਿਉਕਿ ਅੈਡਮੀਨ ਕਿਸੇ ਦਾ ਖਰੀਦੇਆ ਹੋਇਆ ਨਹੀ ਆ 😡
ਤੇਰੇ ਬਿਨਾਂ ਮੈ ਹੱਸ ਤਾਂ ਸਕਦਾ ਪਰ ਮੈ ਖੁਸ਼ ਨਹੀ ਰਹਿ ਸਕਦਾ
ਇਨਸਾਨ ਬਦਲ ਜਾਂਦੇ ਨੇ ਆਪਣੀ ਕਹੀ ਗੱਲਬਾਤ ਤੋਂ ਤੇ ਕਦੇ ਕਦੇ ਆਪਣੀ ਔਕਾਤ ਤੋਂ ਵੀ
ਭੂਤਾ ਤੇ ਝਕੀਨ ਕਰਨ ਵਾਲਿਉ ਇੱਕ ਗੱਲ ਦਸਿਉ ਭੂਤ ਫਿਰ ਇਨਸਾਨ ਦਾ ਹੀ ਕਿਉ ਹੁੰਦਾ ? ਕੁੱਤੇ ਬਿੱਲੇ ਦਾ ਕਿਉ ਨੀ , ਕਿੜੀ ਕਾਡੇ ਦਾ ਕਿਉ ਨੀ
ਉਹ ਜਿਹੜਾ ਪੱਥਰ ਵਿੱਚ ਕੀੜੇ ਨੂੰ ਵੀ ਰੀਜਕ ਦਿੰਦਾ ਉਹਨੇ ਤੇਰੇ ਵਾਰੇ ਵੀ ਜਰੂਰ ਕੁੱਝ ਸੋਚਿਆ ਹੋਵੇਗਾ..
ਸੱਚ ਕਿਹਾ ਮੇਰੇ ਵਰਗੇ ਕਿਸੇ ਸਿਆਣੇ ਨੇ ਬਾਂਟੇ ਖੇਡਣ ਦੀ ਤੇ ਪਿਆਰ ਕਰਣ ਦੀ ਕੋਈ ਉਮਰ ਨੀ ਹੁੰਦੀ ਨਿਸ਼ਾਨਾ ਸਹੀ ਹੋਣਾ ਚਾਹੀਦਾ ਏ...
ਪਿਅਾਰ ਖਰੀਿਦਅਾ ਨਹੀਂ ਜਾਂਦਾ ਪਰ ੳੁਸਦੀ ਕੀਮਤ ਜਰੂਰ ਚੁਕਾੳੁਣੀ ਪੈਂਦੀ ਹੈ
ਜਿੰਦਗੀ ਵੀ #CANDY_CRUSH ਗੇਮ ਦੀ ਤਰ੍ਹਾਂ ਹੋ ਗਈ ਹੈ ਇਕ ਲੈਵਲ ਪਾਰ ਕਰੋ ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।
ਦਿਲ ਤੇ ਪਈ ਹੋਈ ਤਰੇੜ ਦਾ ਇੱਕੋ ਇਲਾਜ ਜਿਮ ਜਿਮ ਜਿਮ 💪
ੲਿਨਸਾਨੀਅਤ ਹੀ ਤਾਂ ਹੈ ਪਹਿਲਾ ਧਰਮ ੲਿਨਸਾਨ ਦਾ ਫਿਰ ਕਿਤੇ ਪੰਨਾ ਖੁੱਲਦਾ ਗੑੰਥ , ਗੀਤਾ ਤੇ ਕੁਰਾਨ ਦਾ..
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ ਸੜੋ ਨਾ ਲੋਕੋ ,ਕੜ੍ਹ-ਕੜ੍ਹ ਕੇ ਆਈ ਆ
ਦੁਨੀਆਂ ਲੱਗੀ ਸੜਨ ਮੇਰੇ ਤੋਂ ਤੂੰ ਵੀ ਮੇਰੇ ਵੱਲ ਔਖਾ ਜਿਹਾ ਝਾਕੀ ਏ 👀 ਹਜੇ ਤਾਂ ਸਿਰਫ਼ ਤੁਣਕਾ ਵੱਜਿਆ ਗੁੱਡੀ ਚੜਨੀ 👆 ਤਾਂ ਹਜੇ ਬਾਕੀ ਏ
ਮੋਹ ਦੀ ਦਾਸਤਾਂ ਅੱਖਰਾਂ ਨਾਲ ਨਹੀਂ ਹਮੇਸ਼ਾ ਅੱਖਾਂ ਨਾਲ ਬਿਆਨ ਹੁੰਦੀ ਹੈ.....
ਮੈਂ ਹਰ ਵਾਰ ਸਵਾਦ ਰੋਟੀ ਵਿੱਚੋ ਨੁਕਸ ਕੱਢਦਾ ਰਿਹਾ ।। ਤੇ ਕੋਈ ਸੁੱਕੀ ਰੋਟੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ।।
ਕੋਈ ਪਰਵਾਹ ਨੀ , ਨਾ ਮੈਨੂੰ ਡਰ ਜੱਗ ਦਾ ਧੀ ਹਾ ਸਰਦਾਰਾ ਦੀ ਨਾਮ ਪਿੱਛੇ ਕੋਰ ਲੱਗਦਾ
ਮੈਂ IPHONE 7 ਦਾ ਰੇਟ ਪਤਾ ਕਰਨ ਲਈ GOOGLE ਤੇ ਸਰਚ ਮਾਰੀ ਉੱਤਰ ਆਇਆ ਤੂੰ ਰਹਿਣ ਦੇ..
ਸਭ ਕੁਝ ਹੋਵੇਗਾ ਤੇਰੇ ਕੋਲ ਇਕ ਮੇਰੇ ਕੋਲ ਹੋਣ ਦੇ ਅਹਿਸਾਸ ਤੋਂ ਬਿਨਾ ਸਭ ਕੁਝ ਹੋਵੇਗਾ ਮੇਰੇ ਕੋਲ ਤੇਰੀ ਮੋਹੱਬਤ ਭਰੀ ਇਕ ਤੱਕਣੀ ਤੋਂ ਸਿਵਾ
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ , ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ.
ਕਦੇ-ਕਦੇ ਤਾਂ ਰੱਬ ਵੀ ਹੈਰਾਨ ਹੋ ਜਾਂਦਾ ਹੋਣਾ ਅਾਪਣੇ ਹੀ ਘੜੇ ਬੰਦਿਅਾਂ ਦੀਆਂ ਕਰਤੂਤਾਂ ਦੇਖਕੇ
ਦਿਲ ਮੇਰਾ ਵੀ ਕਰਦਾ ਛੱਡਦਾ ਪਰ ਫੇਸਬੁੱਕ ਦੀ ਆਦਤ ਪੈ ਗਈ ਆ
ਇੱਕੋ ਇੱਕ ਰੱਖਦਾ ✌SWAG ਗੱਭਰੂ Mukh ਉੱਤੇ ਰੱਖਦਾ 😊 Smile ਗੱਭਰੂ
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ shadi . com ਵਾਲੇ ਆਪ ਰਿਸਤੇ ਲੈ ਕੇ ਆਉਣ
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ .. ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.
ਜੇ ਤੂੰ ਨਖਰਿਅਾਂ ਪੱਟੀ , ਪੈਂਦੇ ਗੱਲਾ ਵਿੱਚ #Dimple ਅਸੀਂ ਪਿੰਡਾਂ ਦੇ ਕਾਕੇ , ਪਹਿਲੇ ਦਿਨ ਤੋਂ ਹੀ #Simple
ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ
ਮਾਪਿਆ ਨੇ ਮੇਰੇ ਵਸਤੇ ਜੋ ਕੁਝ ਕੀਤਾ ਮੈ ਭੁਲ ਨਹੀਓ ਸਕਦਾ, ਬਥੇਰੇ ਫਿਰਦੇ ਇਥੇ ਮੈਨੂੰ ਰੋਲਣ ਵਾਲੇ...ਪਰ ਜਦ ਤਕ ਮੇਰੇ ਮਾਪੇ ਨੇ ਨਾਲ ਉਦੋਂ ਤਕ ਮੈ ਰੁਲ ਨਹੀਓ ਸਕਦਾ।
ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ🙎💁❤❤ ਨੀ ਉੱਨਾ ਵੀ ਨੀ ਸਾਉ ਗੱਭਰੂ
ਇਕ ਰੀਜ ਸੀ ਮੇਰੀ ਕੀ ਕਦੇ ਓਹ ਵੀ ਮਨਾਵੇ !! ਪਰ ਇਹ ਕਮਬਖਤ ਦਿਲ ❤️ ਕਦੇ ਓਹਦੇ ਨਾਲ ਰੁਸਿਆ ਈ ਨਹੀ....
ਬੜਾ ਸਮਝਿਅਾ ਦਿਲ ਨੂੰ ਪਿਅਾਰ ਨਾ ਕਰੀਂ ਬੜੇ ਬੇਦਰਦ ਹੁੰਦੇ ਨੇ ਸੱਜਣ ੲਿਤਬਾਰ ਨਾ ਕਰੀ
ਤੁਸੀ ਉਹ ਵਾਅਦਾ ਨਾਂ ਕਰੋ ਜੋ ਨਿਭਾ ਨਾਂ ਸਕੋ ਉਹਨੂੰ ਪਿਆਰ ਨਾਂ ਕਰੋ ਜੀਹਨੂੰ ਤੁਸੀ ਪਾ ਨਾਂ ਸਕੋ ਦੋਸਤ ਤਾਂ ਦੁਨੀਆ ਚ ਬਹੁਤ ਹੁੰਦੇ ਆ ਪਰ ਇੱਕ ਖਾਸ ਰੱਖੋ ਜੀਹਦੇ ਬਿਨਾਂ ਮੁਸਕਰਾ ਨਾਂ ਸਕੋ
ਬੋਰ ਹੋ ਗਿਆ ਐ ਜ਼ਿੰਦਗੀ ਤੇਰੇ ਤੋਂ ਨਵੀਂ ਬਾਤ ਪਾ ਕੋਈ ਉਖੜੇ ਉਖੜੇ ਰਹੀਏ ਹਰਪਲ ਸ਼ਗਨਾ ਦੀ ਖੈਰਾਤ ਪਾ ਕੋਈ
ਸਾਲੀ ਭੇਡ ਚਾਲ ਹੀ ਆ ਹੁਣ #PRISMA ਪਿਛੇ ਪੈ ਗਏ ਸਾਰੇ
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.
ਜੇ ਕਰਨਾ ਵਾ ਪਿਆਰ ਤੇ ਆਖਰੀ ਸਾਹਾਂ ਤੱਕ ਨਿਭਾਈ ਜੇ ਨਹੀ ਨਿਭਾ ਸਕਦੀ ਤੇ ਹੁਣੇ ਦਫਾ ਹੋ ਜਾ... 😂😂😂 #Dishoom
ਕੱਢ ਦਿਆਂਗੇ ਉਹ ਵੀ ਜਿਹੜਾ ਤੇਰੇ ਮਨ ਵਿੱਚ ਵੈਮ ਆ . ਪੁੱਛ ਕੇ ਵੇਖੀ ਅਪਣੀਆਂ ਸਹੇਲੀਆ ਨੂੰ ਓਹ ਵੀ Punjabi Status ਦੀਆਂ ਫੈਨ ਆ
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ......
ਅਸੀਂ ਓਨ੍ਹਾਂ ਵਿਚੋਂ ਨਹੀਂ ਜੋ ਦੂਜਿਆਂ ਦੇ ਦਿਲ ਤੋੜਨ ਨਾਲ ਖੁਸ਼ ਹੁੰਦੇ ਨੇ..... ਅਸੀਂ ਤਾਂ ਉਹ ਫੁੱਲ ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ..
ਬੰਦਿਆ ਤੇਰੀ ਸੜਨ ਹੀ ਤੇਰੇ ਦੀਵੇ ਦੀ ਲੋਅ ਬੁਝਾ ਰਹੀ ਉਂਝ ਹਵਾ ਤਾਂ ਤੇਰੇ ਪਾਸਿਓਂ ਦੀ ਜਾ ਰਹੀ..
ਪਿਅਾਰ ਖਰੀਿਦਅਾ ਨਹੀਂ ਜਾਂਦਾ ਪਰ ੳੁਸਦੀ ਕੀਮਤ ਜਰੂਰ ਚੁਕਾੳੁਣੀ ਪੈਂਦੀ ਹੈ ।
ਭੂਤਾ ਤੇ ਝਕੀਨ ਕਰਨ ਵਾਲਿਉ ਇੱਕ ਗੱਲ ਦਸਿਉ ਭੂਤ ਫਿਰ ਇਨਸਾਨ ਦਾ ਹੀ ਕਿਉ ਹੁੰਦਾ ? ਕੁੱਤੇ ਬਿੱਲੇ ਦਾ ਕਿਉ ਨੀ , ਕਿੜੀ ਕਾਡੇ ਦਾ ਕਿਉ ਨ
ਇੱਕ ਗੱਲ ਦੱਸ ਇੱਧਰ ਨੂੰ ਬੂਥੀ ਕਰ ਕੇ ਤੈਨੂੰ ਕੀ ਮਿਲਦੈ? ਮੈਨੂੰ ਦੁਖੀ ਕਰ ਕੇ
ਇਨਸਾਨ ਬਦਲ ਜਾਂਦੇ ਨੇ ਆਪਣੀ ਕਹੀ ਗੱਲਬਾਤ ਤੋਂ ਤੇ ਕਦੇ ਕਦੇ ਆਪਣੀ ਔਕਾਤ ਤੋਂ ਵੀ
ਮੈਂ ਅੱਜ ਤੱਕ ਨਾ ਕਿਸੇ ਕੁੜੀ ਨੂੰ ਅੱਖ ਤੇ ਨਾ ਕਿਸੇ ਕੁੱਤੇ ਨੂੰ ਲੱਤ ਮਾਰੀ ਏ ਭਲਾ ਕਿਉਂ ਕਿਉਂ ਕਿ ਮੈਨੂੰ ਪਤਾ ਬਾਦ ਚ ਭੱਜਣਾ ਪੈਣਾ...😂
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ , ਕਿ ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ , ਜਦੋਂ ਤੱਕ ਹੁੰਦੀ ਨਹੀਂ …
ਖਾਵੇ ੲਿਕ ਜਗਾ ਤੋ ਵਾਰ ਵਾਰ ਸੱਟ.. ਉਹ ਬੰਦਾ ਮਜਬੂਰ ਹੁੰਦਾ ਏ.... ਦਿੰਦੇ ਰਹਿਣ ਜਿਹਨੂਂ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ....
ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ #Clear ਦੇਖ ਸਕੀਏ
ਇੱਕ ਦਿੱਨ ਦੇਖੀ ਪਛਤਾੲੇਂਗੀ ਜਰੂਰ ਦਿੱਲ 💔ਤੋੜਿਆ ਤੂੰ , Jass ਦਾ ਝਨਾਬ ਵਰਗਾ,ਚਿੱਟੀੲੇ ਨੀ ਚਿੱਟੇ ਵਾਂਗੂ ਮਾੜੀ ਨਿੱਕਲੀ ਤੂੰ ਰੋਗੀ ਕਰ ਦਿੱਤਾ ਗੱਭਰੂ ਗੁਲਾਬ🌹ਵਰਗਾ..
ਕਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ____ ਪਰ "ਦਿੱਲ" ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ "ਦਿੱਲ" ਹੀ ਸਮਝਦਾ ਹੈ
ਤੱਕਨੀ ਟੇਡੀ ਜਹੀ ਦਿੱਲਾ ਵਿੱਚ ਤਬਾਹੀ ਪਾਉਂਦੀ ਆ . ਕੁੰਡੀ ਮੁੱਛ #KaleR ਦੀ ਨਾਲ ਗਵਾਈ ਪਾਉਂਦੀ ਆ
ਲੋਕੀ ਕਹਿੰਦੇ ਰੱਬ ਸਾਡੀ ਸੁਣਦਾ ਨਹੀਂ,😼 ਪਰ ਮੈ ਓਹਦੇ ਬਿਨਾਂ ਕੋਈ ਕੰਮ ਬੁਣਦਾ ਨਹੀਂ।
🏻ਰਾਹ ਮੰਜ਼ਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ . ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ
ਰੱਸੇ ਫਾਂਸੀ ਦੇ ਚੁਂਮਣੇ ਬਹੁਤ ਔਖੇ ਸੌਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ, . ਊਧਮ ਸਿੰਘ ਜਿਹੇ ਵਿਰਲੇ ਈ ਬਣਦੇ ਨੇਂ ਪੁੱਤ ਜੰਮਦੀਆਂ ਮਾਵਾਂ ਵੀ ਲੱਖ ਲੋਕੋ
"ਜਦੋ 👧ਬੀਬਾ 👉ਤੇਰਾ 🕓TYM ਸੀ ਤੂੰ 😡ਅੱਗ ਲਾਉਂਦੀ ਸੀ" .. ਹੁਣ 😘sada 🕓TYM ਆ ਦੇਖੀ ਕਿਦਾਂ🔥 ਭਾਂਬੜ ਮਚਦੇ ਆ .
ਇੱਕੋ ਇੱਕ ਰੱਖਦਾ✌ SWAG ਗੱਭਰੂ Mukh ਉੱਤੇ ਰੱਖਦਾ😊 Smile ਗੱਭਰੂ
ਦਿਲ ਮੇਰਾ ਵੀ ਕਰਦਾ ਛੱਡਦਾ ਪਰ ਫੇਸਬੁੱਕ ਦੀ ਆਦਤ ਪੈ ਗਈ ਆ
ਕਦੇ-ਕਦੇ ਤਾਂ ਰੱਬ ਵੀ ਹੈਰਾਨ ਹੋ ਜਾਂਦਾ ਹੋਣਾ ਅਾਪਣੇ ਹੀ ਘੜੇ ਬੰਦਿਅਾਂ ਦੀਆਂ ਕਰਤੂਤਾਂ ਦੇਖਕੇ .
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ , ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ...
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ.
ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ...ਤੋੜਿਆ ਗਿਆ ਉਦੋ ਤੈਨੂੰ ਦਰਦ ਨਹੀਂਹੋਇਆ ... ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇਨਾ ਸੀ ਕਿ ਮੈਂ ਆਪਣਾ ਦਰਦ ਭੁੱਲ ਗਿਆ
ਮੈ ਦਿਲ ਨੂੰ ਪੁਛਿਆ ਤੂੰ ਸੱਜਣਾ ਨੂੰ ਕਿਉ ਯਾਦ ਕਰਦਾ ਏ ਉਹ ਤਾ ਤੈਨੂੰ ਯਾਦ ਨੀ ਕਰਦੇ ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਕਦੇ ਮੁਕਾਬਲਾ ਨੀ ਕਰਦੇ
ਪੰਜਵੀ ਵਿਚ ਜਿਹੜੀਆ ਕੁੜੀਆਂ ਪਾਗਲ ਜਿਹੀਅਾ ਲਗਦੀਆਂ ਹੁਦੀਅਾ c . ਓੁਹ ਅਜ ਕਲ੍ਹ ਮੁੰਡੇ ਪਾਗਲ ਕਰੀ ਫਿਰਦੀਆਂ
ਕੁੜੀਆਂ ਸੋਹਣੀਆਂ ਤਾਂ ਬੜੀਆਂ ਨੇ ਪਰ ਕੀ ਕਰੀਏ Attitude ਨਾਲ ਭਰੀਆਂ ਨੇ ਅੱਜ ਕੱਲ ਮੁੰਡੇ ਵੀਂ ਹੋ ਗਏ ਕੈਮ ਅਾ☜ ਅਸੀ ਮਰਦੇ ਇਹਨਾਂ ਤੇ ਇਹ ਕੁੜੀਆ ਦਾ ਵਹਿਮ ਆ✓
ਬੜਾ ਸਮਝਿਅਾ ਦਿਲ ਨੂੰ ਪਿਅਾਰ ਨਾ ਕਰੀਂ ਬੜੇ ਬੇਦਰਦ ਹੁੰਦੇ ਨੇ ਸੱਜਣ ੲਿਤਬਾਰ ਨਾ ਕਰੀ
ਜਿੰਦਗੀ ਚ ਅਜਿਹੇ ਇਨਸਾਨ ਮਿਲ ਜਾਦੇ ਜੋ ਛੱਡਣੇ ਅੌਖੇ ਹੋ ਜਾਦੇ ! ਇੱਕ ਪਾਸੇ ਉਹ ਿਪਆਰ ਜਿਹਨੂੰ ਅਸੀ ਕਰਦੇ ਆ ਦੂਜੇ ਪਾਸੇ ਉਹ ਇਨਸਾਨ ਜੋ ਸਾਨੂੰ ਪਿਆਰ ਕਰਦਾ..! ਹੁਣ ਇੰਨਾਂ ਦੋਨਾ ਇਨਸਾਨਾ ਚੋ ਕਿਹਨੂੰ ਸਲੈਕਟ ਕਰੇ ਬੰਦਾ ਦੱਸਿਓ ਪਲੀਜ
ਇਕ ਰੀਜ ਸੀ ਮੇਰੀ ਕੀ ਕਦੇ ਓਹ ਵੀ ਮਨਾਵੇ !! ਪਰ ਇਹ ਕਮਬਖਤ ਦਿਲ ❤️ ਕਦੇ ਓਹਦੇ ਨਾਲ ਰੁਸਿਆ ਈ ਨਹੀ.
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ .. ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ..
ਹਾਲਾਤ ਬਦਲਣ ਨਾਲ ਤਾਂ ਕੋਈ ਖਾਸ ਫਰਕ ਨੀ ਪੈਂਦਾ . . . ਪਰ ਕਿਸੇ ਆਪਣੇ ਦੇ ਬਦਲੇ ਹੋਏ ਜ਼ਜ਼ਬਾਤ ਬੜਾ ਤੰਗ ਕਰਦੇ ਨੇ . .
ਹਰ ਲਫ਼ਜ਼ ਮੇਰਾ ਮਘਦਾ, ਮੈਂ ਅਜ਼ਬ ਕਹਾਣੀ ਹਾਂ.. ਹੱਡਾਂ ਵਿਚ ਬੈਠੀ ਹਾਂ ਇਕ ਪੀੜ ਪੁਰਾਣੀ ਹਾਂ..
ਲਾਈਕ ਨਾ ਕਰੋ ਤੁਹਾਡੀ ਮਰਜੀ ਏ...... .ਆਪਾ ਤਾਂ ਠਾਹ ਠਾਹ ਸਟੇਟਸ ਪਾਈ ਜਾਣੇ ਆ....
ਮਿਹਨਤ ਕੀਤੀ ਆ ਮਿਹਨਤ ਕਰਾਂਗੇ . ਨਾ ਹਵਾ ਕੀਤੀ ਆ ਨਾ ਹਵਾ ਕਰਾਂਗੇ
ਆਕੜਾਂ ਚ ਨਹੀਂ ਅਸੀਂ ਅਣਖਾਂ ਚ ਰਹਿਨੇ ਆ . ਪਿੱਠ ਪਿਛੇ ਨਹੀਂ, ਗੱਲ ਸੱਚੀ ਸਿਧੀ ਮੂੰਹ ਉਤੇ ਕਹਿਨੇ ਆ
ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆ . ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ
ਡਾਕਟਰ - ਤੁਹਾਡਾ ਦੰਦ ਕੱਢਣਾ ਪਵੇਗਾ ਬਬਲੂ - ਕਿੰਨੇ ਪੈਸੇ ਲੱਗਣਗੇ ਡਾਕਟਰ - 200 ਰੁਪਏ ਬਬਲੂ - ਇਹ ਲਉ 50 ਰੁਪਏ ਥੋੜਾ ਜਿਹਾ ਢਿਲਾ ਕਰ ਦਿਓ, ਬਾਕੀ ਮੈ ਆਪ ਹੀ ਕੱਢ ਲਵਾਂਗਾ
ਮੁੰਡਾ ਭਰਿਅਾ ਬਾਰੂਦ 💣 ਦੇ ਟਰੱਕ🚚 ਵਰਗਾ ਉਹ ਵੀ ਅੱਗ🔥 ਜਿਹੀ ਨਾਲ ਲੱਗ ਬਹਿਣ ਨੂੰ ਫਿਰੇ ।
ਗ਼ਮ ਨਾ ਕਰ ਝੱਲੀਏ ਇਹ ਤਕਦੀਰ ਬਦਲਦੀ ਰਹਿੰਦੀ ਹੈ | ਸੀਸ਼ਾ, ਸੀਸ਼ਾ ਰਹਿੰਦਾ ਹੈ ਤਸਵੀਰ ਬਦਲਦੀ ਰਹਿੰਦੀ ਹੈ |
ਜਿਸਮਾਂ ਨੂੰ ਬਸ ਹੰਢਾਇਆ ਜਾ ਸਕਦੈ ਪਰ ਰੂਹਾਂ ਨੂੰ ਪਾਇਆ ਜਾ ਸਕਦੈ ਪਰ ਇਹ ਹਰੇਕ ਦੇ ਵਸ ਦੀ ਗੱਲ ਨਹੀਂ
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.....
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!
ਕਦਰ ਕਰੋ ਉਹਨਾਂ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ.. ਕਿਉਂਕਿ ਦੁਨੀਆ ਚ ਖਿਆਲ ਰੱਖਣ ਵਾਲੇ ਘੱਟ .. ਤੇ ਤਕਲੀਫ਼ਾਂ ਦੇਣ ਵਾਲੇ ਜਿਆਦਾ ਨੇ.
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ . ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ
ਨਾ photo ਮੇਰੀ ਦੇਖਿਆ ਕਰ, ਫਿਰ ਨਾ ਕਹੀ ਕੇ ਪਿਆਰ ਹੋ ਗਿਆ......., ਦਿਲ ਤੇਰਾ tutt ਜਾਣਾ kmlia ,ਜੇ ਮੇਰੇ ਤੋਂ ਇਨਕਾਰ ਹੋ ਗਿਆ
ਜਿੰਨਾਂ ਖੇਡਣਾ ਜੀ ਸਦਕੇ ਖੇਡ. ਪਰ ਥੋੜਾ ਧਿਆਨ ਨਾਲ ਇਹ ਦਿਲ ਟੁੱਟਿਆ ਹੋਇਆ ਏ, ਕਿਤੇ ਸੱਟ ਨਾ ਲਵਾ ਲੀ ਕਮਲੀਏ...
💖ਮਾਪਿਆ ਨੇ ਮੇਰੇ ਵਸਤੇ ਜੋ ਕੁਝ ਕੀਤਾ ਮੈ ਭੁਲ ਨਹੀਓ ਸਕਦਾ,😘😘 ਜਦ ਤਕ ਮੇਰੇ ਮਾਪੇ ਨੇ ਨਾਲ ਉਦੋਂ ਤਕ ਮੈ ਰੁਲ ਨਹੀਓ ਸਕਦਾ।✌✌ 💖ਮਿਹਰ ਕਰੀ ਮਾਲਕਾ।
ਮੇਰੇ #page ਵਿੱਚ ਡਾਕਟਰ ਨਰਸ਼ਾ ਜਿੰਨੇ ਵੀ ਆ ਮੈਨੂੰ ਇਹ ਦਸੋ ਰੋਟੀ ਖਾਣ ਤੋ ਬਾਅਦ ਨੀਨਦ ਕਿਉ ਆਉਣ ਲੱਗ ਜਾਂਦੀ
ਰੱਬ ਬਚਾਵੇ ਤਿੰਨਾਂ ਤੋਂ, ਡਾਕਟਰ, ਪੁਲਿਸ ਤੇ ਹਸੀਨਾਂ ਤੋਂ
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ.
0 comments:
Post a Comment